ਕਾਂਗਰਸ ਦੇ ਚਾਰ ਵਿਧਾਇਕਾ ਨੇ ਕੀਤੀ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ, ਸੋਨੀਆਂ ਗਾਂਧੀ ਸਹਿਤ ਰਾਹੁਲ ਗਾਂਧੀ, ਸਿੱਧੂ, ਹਰੀਸ਼ ਚੌਧਰੀ ਨੂੰ ਲਿੱਖੀ ਚਿੱਠੀ

ਗੁਰਦਾਸਪੁਰ, 18 ਜਨਵਰੀ (ਮੰਨਣ ਸੈਣੀ)। ਕਾਂਗਰਸ ਪਾਰਟੀ ਦੇ ਚਾਰ ਵਿਧਾਇਕ ਨਵਤੇਜ ਸਿੰਘ ਚੀਮਾ, ਸੁਖਪਾਲ ਸਿੰਘ ਖਹਿਰਾ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਬਲਵਿੰਦਰ ਸਿੰਘ ਧਾਲੀਵਾਲ ਨੇ ਸੋਨੀਆਂ ਗਾਂਧੀ ਨੂੰ ਚਿੱਠੀ ਲਿੱਖ ਏ.ਆ.ਸੀ.ਸੀ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ। ਇਸ ਸੰਬੰਧੀ ਉਹਨਾਂ ਵੱਲੋਂ ਰਾਹੁਲ ਗਾੰਧੀ, ਪੰਜਾਬ ਪ੍ਰਧਾਨ ਨਵਜੋਤ … Continue reading ਕਾਂਗਰਸ ਦੇ ਚਾਰ ਵਿਧਾਇਕਾ ਨੇ ਕੀਤੀ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ, ਸੋਨੀਆਂ ਗਾਂਧੀ ਸਹਿਤ ਰਾਹੁਲ ਗਾਂਧੀ, ਸਿੱਧੂ, ਹਰੀਸ਼ ਚੌਧਰੀ ਨੂੰ ਲਿੱਖੀ ਚਿੱਠੀ